Wednesday 30 November 2016

ਬੋਲ ਵਾਹਿਗੁਰੂ

0

​ਰੁਕ ਜਾਏ ਸੋਚ, ਰਹੇ ਨਾ ਲੋਚ, ਤਾਂ ਰੂਹ ਤੋਂ ਬੋਲ ਵਾਹਿਗੁਰੂ।

ਵਕਤ ਬੇ-ਬੋਚ, ਲਵੇ ਗਮ ਨੋਚ, ਤਾਂ ਰੂਹ ਤੋਂ ਬੋਲ ਵਾਹਿਗੁਰੂ।

ਬੋਲ ਵਾਹਿਗੁਰੂ, ਡਰ ਨਈਂ ਰਹਿੰਦਾ।

ਬੋਲ ਵਾਹਿਗੁਰੂ, ਫਿਕਰ ਨਈਂ ਰਹਿੰਦਾ।

ਬੋਲ ਵਾਹਿਗੁਰੂ, ਕਲਾ ਚੜ੍ਹਦੀਆਂ।

ਬੋਲ ਵਾਹਿਗੁਰੂ, ਸ਼ਫਾਂ ਮਿਲਦੀਆਂ।

ਬੋਲ ਵਾਹਿਗੁਰੂ, ਰਾਸ ਨੇ ਕਾਰਜ।

ਬੋਲ ਵਾਹਿਗੁਰੂ, ਸਿੱਧ ਨੇ ਮਾਰਗ।

ਬੋਲ ਵਾਹਿਗੁਰੂ, ਹਟੇ ਰੁਕਾਵਟ।

ਬੋਲ ਵਾਹਿਗੁਰੂ, ਦਿਸਦਾ ਸੱਚ ਸੱਚ।

0 comments:

Post a Comment