Showing posts with label Religious Shyari. Show all posts
Showing posts with label Religious Shyari. Show all posts

Wednesday, 30 November 2016

ਬੋਲ ਵਾਹਿਗੁਰੂ

0

​ਰੁਕ ਜਾਏ ਸੋਚ, ਰਹੇ ਨਾ ਲੋਚ, ਤਾਂ ਰੂਹ ਤੋਂ ਬੋਲ ਵਾਹਿਗੁਰੂ।

ਵਕਤ ਬੇ-ਬੋਚ, ਲਵੇ ਗਮ ਨੋਚ, ਤਾਂ ਰੂਹ ਤੋਂ ਬੋਲ ਵਾਹਿਗੁਰੂ।

ਬੋਲ ਵਾਹਿਗੁਰੂ, ਡਰ ਨਈਂ ਰਹਿੰਦਾ।

ਬੋਲ ਵਾਹਿਗੁਰੂ, ਫਿਕਰ ਨਈਂ ਰਹਿੰਦਾ।

ਬੋਲ ਵਾਹਿਗੁਰੂ, ਕਲਾ ਚੜ੍ਹਦੀਆਂ।

ਬੋਲ ਵਾਹਿਗੁਰੂ, ਸ਼ਫਾਂ ਮਿਲਦੀਆਂ।

ਬੋਲ ਵਾਹਿਗੁਰੂ, ਰਾਸ ਨੇ ਕਾਰਜ।

ਬੋਲ ਵਾਹਿਗੁਰੂ, ਸਿੱਧ ਨੇ ਮਾਰਗ।

ਬੋਲ ਵਾਹਿਗੁਰੂ, ਹਟੇ ਰੁਕਾਵਟ।

ਬੋਲ ਵਾਹਿਗੁਰੂ, ਦਿਸਦਾ ਸੱਚ ਸੱਚ।

Thursday, 17 November 2016

​​ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ

0

​ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ

ਮੈ ਤੁਧੁ ਆਗੈ ਅਰਦਾਸਿ ॥

ਮੈ ਹੋਰੁ ਥਾਉ ਨਾਹੀ

ਜਿਸੁ ਪਹਿ ਕਰਉ ਬੇਨੰਤੀ

ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥

ਤੇ ਮੈ ਤੱਕਦਾ ਰਹਿਮਤਾ ਤੇਰੀਆਂ ਨੂੰ

0

​ਇੱਕ ਤੂੰ ਨਾ ਕਰੇ ਤਾ ਕਰੇ ਕਿਹੜਾ,,

ਮੇਰੀਆਂ ਸਭੈੇ ਜਰੂਰਤਾ ਪੂਰੀਆਂ ਨੂੰ,,

ਲੋਕੀ ਤੱਕਦੇ ਅੈਬ ਗੁਨਾਹ ਮੇਰੇ,,

ਤੇ ਮੈ ਤੱਕਦਾ ਰਹਿਮਤਾ ਤੇਰੀਆਂ ਨੂੰ

Saturday, 12 November 2016

Waheguru .....

0

​ੴ ਨਾ ਲੋੜ ਚੰਨ ਦੀ ਨਾ ਲੋੜ ਤਾਰਿਆ ਦੀ ਨਾ ਲੋੜ ਕਿਸੇ ਸੱਜਣ ਪਿਆਰਿਆ ਦੀ ੴ

ੴ ਵਾਹਿਗੁਰੂ ਇੱਕ ਤੂ ਮੇਰੇ ਨਾਲ ਹੋਵੇ ਮੈਨੂ ਲੋੜ ਨਹੀ ਹੋਰ ਦੁਨਿਆ ਦੇ ਸਹਾਰਿਆ ਦੀ ੴ

Thursday, 10 November 2016

​ਅਸੀ ਤਾਂ ਕੋਰੇ ਕਾਗਜ਼ ਹਾਂ ਕਿਤਾਬਾ ਦੇ

0

​ਅਸੀ ਤਾਂ ਕੋਰੇ ਕਾਗਜ਼ ਹਾਂ ਕਿਤਾਬਾ ਦੇ

ਭਾਵੇ ਪਾੜ ਦਿਉ ਤੇ ਭਾਵੇ ਸਾੜ ਦਿਉ

ਅਸੀ ਤਾਂ ਤੇਰੇ ਗੁਲਾਮ ਹਾਂ ...ਬਾਬਾ ਨਾਨਕ...

ਭਾਵੇ ਉਜਾੜ ਦਿਉ ਭਾਵੇ ਤਾਰ ਦਿਉ

ਅਸੀ ਪੈਰ ਤੇਰੀ ਦੀ ਮਿੱਟੀ ਵਰਗੇ

ਭਾਵੇ ਰੱਖ ਲਵੋ ਭਾਵੇ ਝਾੜ ਦਿਉ

ਸਾਡੀ ਜਿੰਦਗੀ ਦੀ ਡੋਰ ਹੈ ਤੇਰੇ ਹੱਥ

ਭਾਵੇ ਜੀਣ ਦਿਉ ਭਾਵੇ ਮਾਰ ਦਿਉ... ੴੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ ੴੴ

************

Sunday, 15 February 2015

ਹੋਰ ਅਪਨੇ ਬਾਰੇ ਕੀ ਦੱਸੀਏ

0

ਹੋਰ ਅਪਨੇ ਬਾਰੇ ਕੀ ਦੱਸੀਏ,ਬੱਸ ਰੱਬ
ਦਾ ਦਿੱਤਾ ਖਾਨੇ ਹਾਂ.
ਅਸੀ ਨੀਵੇ ਹੀ ਚੰਗੇ ਹਾਂ .... ਉੱਚੇ ਬਣਕੇ
ਕੀ ਲੈਣਾ .... ਹੱਸ
ਕੇ ਸਭ ਨਾਲ ਗੱਲ ਕਰੀਏ .... ਲੜਾਈਆਂ ਕਰਕੇ
ਕੀ ਲੈਣਾ
.... ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ
ਕੀ ਲੈਣਾ !!
Jot....

Saturday, 10 January 2015

Thursday, 8 January 2015

ਤੇਰਾ ਖ਼ਾਲਸਾ!

0

ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ‘ਚੋਂ,
ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖ਼ਾਲਸਾ।
ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ,
ਠ੍ਹੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖ਼ਾਲਸਾ।
ਪੰਜ ਘੁੱਟ ਪੀ ਕੇ ਤੇਰੇ ਬਾਟਿਉਂ ਪ੍ਰੇਮ ਵਾਲੇ,
ਮਸਤੇ ਹੋਏ ਹਾਥੀਆਂ ਨੂੰ ਢਾਹਵੇ ਤੇਰਾ ਖ਼ਾਲਸਾ।
ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜ਼ਮਾਵਣੇ ਦੀ,
ਹੱਸ ਹੱਸ ਮੂਹਰੇ ਛਾਤੀ ਡਾਹਵੇ ਤੇਰਾ ਖ਼ਾਲਸਾ!

Wednesday, 7 January 2015

ਝੁਕਣ ਲਈ ਨਹੀ ਅੱਖੀਆਂ ਸਿੱਖ ਦੀਆਂ,

0

ਝੁਕਣ ਲਈ ਨਹੀ ਅੱਖੀਆਂ ਸਿੱਖ ਦੀਆਂ,
ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ ।
ਦੋਹਾਂ ਗੱਲਾਂ ਲਈ ਸਿੱਖ ਦਾ ਸੀਸ ਬਣਿਆ, ਜਾਂ
ਆਰੀਆਂ ਲਈ ਜਾਂ ਸਰਦਾਰੀਆਂ ਲਈ

Sunday, 4 January 2015

Sunday, 21 September 2014

खुशी भी कान्हा से है, गम भी कान्हा से है,

0

खुशी भी कान्हा से है, गम भी कान्हा से है,
तकरार भी कान्हा से है, प्यार भी कान्हा से है,
रुठना भी कान्हा से है, मनाना भी कान्हा से है,
बात भी कान्हा से है, मिसाल भी कान्हा से है,
नशा भी कान्हासे है, शाम भी कान्हा से है,
जिन्दगी की शुरुआत भी कान्हा से है,
जिन्दगी मे मुलाकात भी कान...

जिन पर किरपा राम करे,

0

जिन पर किरपा राम करे, वो पत्थर भी तिर जाते हैं ..
घट-घट बस के आप ही अपना, नाम रटा देते हैं ..
हर कारज में निज भक्तों का, हाथ बँटा देते हैं ..
बाधाओं के सा...रे पत्थर, राम हटा देते हैं ..
अपने ऊपर लेकर उनका, भार घटा देते हैं ..
पत्थर क्या प्रभु तीन लोक का, सारा भार उठाते हैं ..
जिन पर किरपा राम करे, वो पत्थर भी तिर जाते हैं .