ਮਹੋਬਤ ਮਹੋਬਤ ਹੀ ਹੁੰਦੀ ਆ ਬਸ ਰੰਗ ਬਦਲੇ ਹੋਏ ਨੇ,
ਮਹੋਬਤ ਮਹੋਬਤ ਹੀ ਹੁੰਦੀ ਆ ਬਸ ਰੰਗ ਬਦਲੇ ਹੋਏ ਨੇ,
ਕਹਿੰਦੇ ਮਹੋਬਤ ਨੇ ਦੁਨੀਆ ਦੇ ਰੰਗ ਬਦਲੇ ਹੋਏ ਨੇ,
ਬਸ ਮਿਲਣ ਮਿਲਾਉਣ ਦੇ ਢੰਗ ਬਦਲੇ ਹੋਏ ਨੇ,
ਅੱਜ ਵੀ ਓਨੀ ਹੈ ਪਾਕ ਮਹੋਬਤ ਇਸ ਜੱਗ ਤੇ,
ਬਸ ਸਮਝਣ ਸਮਝਾਉਣ ਦੇ ਪ੍ਰਸੰਗ ਬਦਲੇ ਹੋਏ ਨੇ,
ਮਹੋਬਤ ਨੇ ਦੁਨੀਆ ਦੇ ਰੰਗ ਬਦਲੇ ਹੋਏ ਨੇ,
ਬਸ ਮਿਲਣ ਮਿਲਾਉਣ ਦੇ ਢੰਗ ਬਦਲੇ ਹੋਏ ਨੇ.
0 comments:
Post a Comment