Saturday 1 September 2018

Punjabi New Status of Love

0

ਜੀਹਨੇ ਕਰਨੇ ਹੁੰਦੇ ਨੇ ਮੈਦਾਨ ਫਤਹਿ
ਉਹ ਲੋਕਾਂ ਦੀ ਪਰਵਾਹ ਨਹੀਓਂ ਕਰਦਾ
ਜੀਹਨੂੰ ਮਿਲਦਾ ਹੋਵੇ ਘਰੋਂ ਰੱਜ ਕੇ ਪਿਆਰ
ਉਹ ਬਾਹਰਲਿਆਂ ਤੋਂ ਪਿਆਰ ਦੀ ਝਾਕ ਨਹੀਓਂ ਕਰਦਾ

0 comments:

Post a Comment