ਹੋਇਆ ਕੀ ਕਸੂਰ ਇਹ ਮੈਨੂੰ ਪਤਾ ਨਹੀਂ, Posted on November 17, 2016 0 ਹੋਇਆ ਕੀ ਕਸੂਰ ਇਹ ਮੈਨੂੰ ਪਤਾ ਨਹੀਂ,ਕਿਓਂ ਗੁੱਸੇ ਹੋਏ ਹਜੂਰ ਇਹ ਮੈਨੂੰ ਪਤਾ ਨਹੀਂ..ਬਹੁਤੇ ਨਖਰੇ ਦਿਖਾਉਣੇ ਹੁਣ ਬੜੇ ਮਹਿੰਗੇ ਪੈ ਗਏ ਨੇ,ਮੈਨੂੰ ਤਰਲੇ ਪਾ ਪਾ ਮਨਾਉਣ ਵਾਲੇ, ਖੁਦ ਰੁੱਸ ਕੇ ਬਹਿ ਗਏ ਨੇ... Email ThisBlogThis!Share to TwitterShare to Facebook
0 comments:
Post a Comment