ਮੰਨਤਾਂ ਮੰਗ ਮੰਗ ਸੋਹਣਿਆ ਵੇ ਪਾਇਆ ਤੇਨੂੰ,
ਕਰਦੀ ਆਂ ਵਿਸ਼ਵਾਸ, ਨਾ ਕਦੇ ਅਜਮਾਇਆ ਤੇਨੂੰ..
ਅੱਖਾਂ ਖੁੱਲੀਆਂ ਹੋਣ ਜਾਂ ਮੀਚੀਆਂ, ਤੇਰਾ ਦੀਦਾਰ ਹੀ ਲੋਚਦੀ ਆਂ,
ਇਸ ਹੱਦ ਤੱਕ ਮੇਰੇਆ ਯਾਰਾ, ਮੈਂ ਚਾਹਿਆ ਤੇਨੂੰ.
#imjot #ranachahal #jotchahal #ijotc ......,...............
..
Thursday 17 November 2016
Subscribe to:
Post Comments (Atom)
0 comments:
Post a Comment