Thursday 20 October 2016

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0

ਵਾਹਿਗੁਰੂ ਜੀ ਆਪਨੇ ਬੱਚੇ ਉਤੇ ਮੇਹਰ ਭਰਿਆ ਹੱਥ ਰਖੋ ,,
ਵਾਹਿਗੁਰੂ ਮੇਰੇ ਕੋਲੋ , ਮੇਰੇ ਹੱਥਾਂ ਕੋਲੋ , ਮੇਰੀ ਜੁਬਾਨ ਕੋਲੋ ,ਮੇਰੇ ਸ਼ਰੀਰ ਦੇ ਕਿਸੀ ਵੀ ਅੰਗ ਕੋਲੋ, ਐਦਾ ਦਾ ਕੋਈ ਕੰਮ ਨਾ ਕਰਵਾਣਾ ਜਿਸ ਨਾਲ ਆਪ ਜੀ ਨੂੰ ਬੁਰਾ ਲਗਦਾ ਹੋਵੇ ,,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0 comments:

Post a Comment