ਜਿਸਨੂੰ ਕੀਤੈ ਮਣਾਂ ਮੂੰਹੀਂ ਪਿਆਰ, Posted on October 14, 2016 0 ਜਿਸਨੂੰ ਕੀਤੈ ਮਣਾਂ ਮੂੰਹੀਂ ਪਿਆਰ,ਝੱਲੀਏ ਓਹ ਤੂੰ ਏ !!ਜੀਹਦਾ ਅੱਜ ਵੀ ਹੈ ਇੰਤਜ਼ਾਰਝੱਲੀਏ ਓਹ ਤੂੰ ਏ !!ਸਿਰ ਸਾਡਾ ਨਹੀ ਝੁਕਿਆ ਕਿਸੇ ਦੇ ਅੱਗੇ,ਜੀਹਦਾ ਕਰਦੇ ਆਂ ਦਿਲੋਂ ਸਤਿਕਾਰ,ਝੱਲੀਏ ਓਹ ਤੂੰ ਏਂ || Jot Chahal.. Email ThisBlogThis!Share to TwitterShare to Facebook
0 comments:
Post a Comment