ਸੁਪਨਾ ਆਇਆ ਸੱਜਣਾ ਦਾ, Posted on February 16, 2015 0 ਸੁਪਨਾ ਆਇਆ ਸੱਜਣਾ ਦਾ, ਉਹ ਦਿੱਸੇ ਨੇ ਗ਼ਮਗੀਨ ਬੜੇਕੱਲ੍ਹ ਦੀ ਗੱਲ ਹੈ, ਕਲੀਆਂ ਵਰਗੇ, ਹੁੰਦੇ ਸਨ ਹੁਸੀਨ ਬੜੇ।ਬੁੱਤਾਂ ਦੀ ਨਗਰੀ ਵਿੱਚ ਰਹਿੰਦੇ, ਉਹ ਵੀ ਪੱਥਰ ਹੋ ਗਏਹੱਸਦੀ ਗਾਉਂਦੀ ਦੁਨੀਆ ਵਿੱਚ ਪਰ ਹੁੰਦੇ ਸਨ ਰੰਗੀਨ ਬੜੇ। Email ThisBlogThis!Share to XShare to Facebook
0 comments:
Post a Comment