ਜਿਹੜੀ ਮਿਲੇ ਬਿਨਾ ਨਾ ਰਹਿੰਦੀ C,
ਗੱਲ ਗੱਲ ਤੇ Love U ਕਹਿੰਦੀ C,
ਦਿਨੇ ਕੋਲੋ ਉੱਠਣ ਨਾਂ ਦਿੰਦੀ C,
ਫ਼ੋਨ ਰਾਤ ਨੂੰ ਕਰਨ ਤੋ ਨਾ ਡਰਦੀ C,
ਅੱਜ ਜਾਂਦੀ ਜਾਂਦੀ ਉਹ ਕਹਿ ਗਈ,
Sorry, ''Ranjot'' ਮੈਂ ਤਾ Time Pass ਕਰਦੀ C.
Tuesday, 6 January 2015
Subscribe to:
Post Comments (Atom)
0 comments:
Post a Comment