Tuesday, 6 January 2015

ਤੈਨੂੰ ਇਹੋ ਜਿਹਾ ਖਾਣਾ ਹੀ ਬਣਾਉਣਾ ਪਏਗਾ।

0

ਪਤੀ (ਪਤਨੀ ਨੂੰ), ਸੁਨੀਤਾ, ਜੇਕਰ ਤੂੰ ਕਿਸੇ ਦਿਨ ਬਹੁਤ ਸ਼ਾਨਦਾਰ ਖਾਣਾ ਬਣਾ ਕੇ ਖੁਆਵੇਂ ਤਾਂ ਮੈਂ ਤੈਨੂੰ ਅਜਿਹੀ ਖੁਸ਼ਖਬਰੀ ਸੁਣਾਵਾਂਗਾ ਕਿ ਤੂੰ ਹੈਰਾਨ ਰਹਿ ਜਾਏਂਗੀ। ਪਤਨੀ ਨੇ ਬਹੁਤ ਸ਼ਾਨਦਾਰ ਖਾਣਾ ਬਣਾ ਕੇ ਖੁਆਇਆ, ਫਿਰ ਕਿਹਾ, ਹੁਣ ਖੁਸ਼ਖਬਰੀ ਸੁਣਾਓ। ਪਤੀ, ਖੁਸ਼ਖਬਰੀ ਇਹ ਹੈ ਕਿ ਭਲਕ ਤੋਂ ਰਸੋਈਆ ਖਾਣਾ ਨਹੀਂ ਬਣਾਏਗਾ। ਤੈਨੂੰ ਇਹੋ ਜਿਹਾ ਖਾਣਾ ਹੀ ਬਣਾਉਣਾ ਪਏਗਾ।

0 comments:

Post a Comment