ਐਨਾ ਤੋੜ ਕੇ ਨਾ ਸੁੱਟ ਕਿੱਤੇ ਮਰ ਹੀ ਨਾ ਜਾਈਏ,
ਤੇਰੇ ਵਾਧਇਆ ਦੇ ਵਾਂਗੂ ਕਿੱਤੇ ਖ਼ਰ ਹੀ ਨਾ ਜਾਈਏ ,,
ਕਿੱਤੇ ਹੋਗੀ ਅਨਹੋਣੀ ਫੇਰ ਬੜਾ ਪਛਤਾਏਗੀਂ ,,
ਜੇ ਅਸੀਂ ਹੀ ਨਾ ਰਹੇ ਤਾਂ ਝੂਠੀਂ ਸੋਹੁੰ ਕਿਹਦੀ ਖਾਏਂਗੀਂ ॥
Read More At http://www.loveshyari.wordpress.com
Sunday, 21 September 2014
Subscribe to:
Post Comments (Atom)
0 comments:
Post a Comment