ਬਸ ਏਦਾਂ ਹੀ ਉਮਰ ਖਰਾਬ ਕੀਤੀ ਏ,
ਜਾਂ ਲਿਖੇ ਗਾਣੇ ਜਾਂ ਸ਼ਰਾਬ ਪੀਤੀ ਏ.
ਉਹ ਕਿਉਂ ਨਹੀਂ ਆਏ ? ਉਹਨਾਂ ਕੋਲੋਂ ਪੁੱਛ ਲਵੋਂ,
ਆਪਾਂ ਤਾਂ ਉਡੀਕ ਬੇ-ਹਿਸਾਬ ਕੀਤੀ ਏ,
ਆਪ ਤਾਂ ਹਰ ਕਿੱਤੇ ਵਿੱਚ ਫੇਲ ਹੋਏ ਹਾਂ,
ਪਰ ਜ਼ਿੰਦਗੀ ਕਈਆਂ ਦੀ ਕਾਮਜ਼ਾਬ ਕੀਤੀ ਏ,
ਅੱਖਾਂ ਮੀਚ ਕਰਿਓ ਭਰੋਸਾ ਨਾ ਤੁਸੀਂ,
ਆਪਾਂ ਨੇ ਗ਼ਲਤੀ ਜਨਾਬ ਕੀਤੀ ਏ,
Sunday, 17 August 2014
Subscribe to:
Post Comments (Atom)
0 comments:
Post a Comment